Innova ਗੱਡੀ ਵਿੱਚ ਤੇਲ ਪਵਾਉਣ ਆਏ ਨੌਜਵਾਨਾਂ ਨੇ ਪਟਰੋਲ ਪੰਪ ਲੁੱਟਿਆ
ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਸਮਾਣਾ ਵਿੱਚ ਗੱਡੀ ਵਿੱਚ ਤੇਲ ਪਵਾਉਣ ਲਈ ਆਏ ਨੌਜਵਾਨਾਂ ਨੇ ਪਟਰੋਲ ਪਾਉਣ ਵਾਲੇ ਨੂੰ ਹੀ ਰਿਵਾਲਵਰ ਦੇ ਜ਼ੋਰ ਤੇ ਲੁੱਟ ਲਿਆ। ਕਰਮਚਾਰੀ ਅਨੁਸਾਰ ਇਨੋਵਾ ਗੱਡੀ ਵਿੱਚ ਤੇਲ ਪਵਾਉਣ ਲਈ ਆਏ ਪੰਜ ਨੌਜਵਾਨਾਂ ਨੇ ਪਹਿਲਾਂ ਗੱਡੀ ਵਿੱਚ ਤੇਲ ਪਵਾਇਆ ਅਤੇ ਜਦੋਂ ਉਹ ਪੈਸੇ ਮੰਗਣ ਲੱਗਾ ਤਾਂ ਉਸ ਤੇ ਰਿਵਾਲਵਰ ਤਾਣ ਕੇ ਉਸ ਤੋਂ ਪੈਸੇ ਲੁੱਟ ਕੇ ਫ਼ਰਾਰ ਹੋ ਗਏ
https://youtu.be/BCeDEm1CvPk

Comments
Post a Comment